Monday, December 20, 2010

ਗ਼ਜ਼ਲ nvan saal

ਗ਼ਜ਼ਲ
੍ਵਨਵਾਂ ਸ*ਾਲ
ਪ੍ਰਥਮ ਜਨਵਰੀ ਹੈ ਨਵਾਂ ਸਾਲ ਹੈ
ਦਸੰਬਰ ਵਿੱਚ ਪੁਛੂੰਗਾ ਕਿ ਕੀ ਹਾਲ ਹੈ।
**
ਤੇਰਾ ਦੁੱਖ ਜੋ ਸੁੱਖ ਬਣ ਹੀ ਚਲਆਿ ਸੀ ਉਹ ਵਛਿਡ਼ ਗਆਿ ਕ ਿਤੇਰੇ ਨਾਲ ਹੈ।

ਦੋਸਤੀ ਦੇ ਰਸ਼ਿਤੇ ਹੀ ਤੈਨੂੰ ਨੱਿਘ ਦੇਣਗੇ ਨਾ ਤੋਡ਼ੀਂ ਇਹਨਾ ਨੂੰ ਅਜੇ ਸਆਿਲ ਹੈ ।
ਭੁਲੇਖਾ ਹੈ ਐਵੇਂ ਸਮੇਂ ਦੇ ਤੁਰਨ ਦਾ ਵੀ ਜੋ ਬੁੱਢਾ ਸੀ ਕੱਲ• ਅੱਜ ਉਹੀਓ ਬਾਲ ਹੈ।
ਸੱਭ ਕਹੰਿਦੇ ਨੇ ਸੱਚਾ ਸੌਦਾ ਆਪਣਾ ਹੀ ਆਖਰਿ ਵੇਚਣਾ ਤਾਂ ਸੱਭ ਨੇ ਹੀ ਮਾਲ ਹੈ।
ਮੈਂ ਤੈਨੂੰ ਗੁਆਚੇ ਨੂੰ ਮੇਰੇ ਦੋਸਤ ਲੱਭਣਾ ਹੈ ਕੀ ਅਜੇ ਤਾਂ ਮੈਨੂੰ ਖ਼ੁਦ ਦੀ ਹੀ ਭਾਲ ਹੈ।
ਜੋ ਕਹੰਿਦਾ ਸੀ ਰਹਬਿਰ ਵਕਤ ਦਾ ਹਾਂ ਮੈਂ ਕਵੇਂ ਦੇਖੀਂ ਉਹ ਵੀ ਡਗਿਆਿ ਚੁਫਾਲ ਹੈ।
ਸੋਚੀਂ ਵਛਿਡ਼ ਗਏ ਹੁਣ ਤੱਕ ਕੰਿਨੇ ਸਾਥੀ ਤੇਰੇ ਤੁਰ ਰਹੇ ਨੇ ਕੰਿਨੇ ਅਜੇ ਤੱਕ ਨਾਲ ਹੈ।
ਦਲਿ ਤੇਰਾ ਪੱਥਰ ਬਣ ਗਆਿ ਹੈ ਕ ਿਕੋਈ,ਫੁੱਲਾਂ ਜਹਾ ਅਜੇ ਸਹਕਿਦਾ ਖਆਿਲ ਹੈ।
ਵਧਦੀ ਭੀਡ਼ @ਚ ਢੱਿਲੋਂ ਇਕਲਾਪਾ ਭੋਗਦੇ ਇਹ ਵੀ ਸ਼ਾਇਦ ਸਮੇਂ ਦੀ ਕੋਈ ਚਾਲ ਹੈ।****

No comments:

Post a Comment